ਗੁਰਮੀਤ ਬਾਵਾ ਦੀ ਅੱਜ ਹੈ ਜਨਮ ਵਰ੍ਹੇਗੰਢ, ਜਾਣੋ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ

ਲੰਮੀ ਹੇਕ ਦੇ ਲਈ ਮਸ਼ਹੂਰ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਜਨਮ ਦਿਨ ਹੈ। ਫੈਨਸ ਵੀ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਉਨ੍ਹਾਂ ਦਾ ਜਨਮ 18 ਫਰਵਰੀ 1944 ਨੂੰ ਪਿਤਾ ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੀ ਕੁੱਖੋਂ ਪਿੰਡ ਕੋਠਾ ‘ਚ ਹੋਇਆ ਸੀ । ਗੁਰਮੀਤ ਬਾਵਾ ਹੋਰੀਂ ਚਾਰ ਭੈਣ ਭਰਾ ਸਨ।ਗੁਰਮੀਤ ਬਾਵਾ ਦੀ ਉਮਰ ਬਹੁੜ ਛੋਟੀ ਸੀ ਕਿ ਮਾਂ ਦਾ ਸਾਇਆ ਉਨ੍ਹਾਂ ਦੇ ਸਿਰੋਂ ਉੱਠ ਗਿਆ ਸੀ ।

By  Shaminder Kaur Kaler February 18th 2026 12:30 PM

Warning: Undefined variable $facebook_vdo_content in /var/www/html/www.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483

Warning: Undefined variable $facebook_vdo_content in /var/www/html/www.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552

© Copyright Galactic Television & Communications Pvt. Ltd. 2026. All rights reserved.