ਸੁਨੰਦਾ ਸ਼ਰਮਾ ਨੂੰ ਸ਼ੋਅ ਦੌਰਾਨ ਮੁੰਡਾ ਕਰ ਰਿਹਾ ਸੀ ਇਸ਼ਾਰੇ, ਗਾਇਕਾ ਨੇ ਕਿਹਾ ਹਾਲੇ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬੀਤੇ ਦਿਨ ਇੱਕ ਯੂਨੀਵਰਸਿਟੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਾਇਕਾ ਅਸਹਿਜ ਹੋ ਗਈ ਅਤੇ ਸ਼ੋਅ ਵਿਚਾਲੇ ਰੋਕ ਦਿੱਤਾ । ਸ਼ੋਅ ਦੇ ਦੌਰਾਨ ਇੱਕ ਮੁੰਡਾ ਲਗਾਤਾਰ ਸੁਨੰਦਾ ਸ਼ਰਮਾ ਨੂੰ ਇਸ਼ਾਰੇ ਕਰ ਰਿਹਾ ਸੀ ।ਮੁੰਡਾ ਲਗਾਤਾਰ ਇਸ਼ਾਰੇ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਇਸ ਤੋਂ ਬਾਅਦ ਗਾਇਕਾ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਗਾਣਾ ਛੱਡ ਕੇ ਉਸ ਮੁੰਡੇ ਨੂੰ ਜਵਾਬ ਦਿੱਤਾ ਅਤੇ ਕਿਹਾ ‘ਹਾਲੇ ਮੈਂ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma) ਨੇ ਬੀਤੇ ਦਿਨ ਇੱਕ ਯੂਨੀਵਰਸਿਟੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਾਇਕਾ ਅਸਹਿਜ ਹੋ ਗਈ ਅਤੇ ਸ਼ੋਅ ਵਿਚਾਲੇ ਰੋਕ ਦਿੱਤਾ । ਸ਼ੋਅ ਦੇ ਦੌਰਾਨ ਇੱਕ ਮੁੰਡਾ ਲਗਾਤਾਰ ਸੁਨੰਦਾ ਸ਼ਰਮਾ ਨੂੰ ਇਸ਼ਾਰੇ ਕਰ ਰਿਹਾ ਸੀ ।ਮੁੰਡਾ ਲਗਾਤਾਰ ਇਸ਼ਾਰੇ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਇਸ ਤੋਂ ਬਾਅਦ ਗਾਇਕਾ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਗਾਣਾ ਛੱਡ ਕੇ ਉਸ ਮੁੰਡੇ ਨੂੰ ਜਵਾਬ ਦਿੱਤਾ ਅਤੇ ਕਿਹਾ ‘ਹਾਲੇ ਮੈਂ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ।

ਨਹੀ ਤਾਂ….ਇਹ ਕਹਿ ਕੇ ਗਾਇਕਾ ਨੇ ਉਸ ਨੂੰ ਘੂਰਿਆ ਤੇ ਮੁੜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ।ਇਸ ਸਾਰੇ ਵਾਕਿਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਦੇ ਰਾਂਚੀ ‘ਚ ਸੁਨੰਦਾ ਸ਼ਰਮਾ ਤੇਰਾਂ ਮਾਰਚ ਨੂੰ ਪਰਫਾਰਮ ਕਰਨ ਗਈ ਸੀ । ਜਿੱਥੇ ਵੱਡੀ ਗਿਣਤੀ ‘ਚ ਸੁਣਨ ਦੇ ਲਈ ਫੈਨਸ ਪਹੁੰਚੇ ਹੋਏ ਸਨ।ਇਸੇ ਦੌਰਾਨ ਹੀ ਮੁੰਡਾ ਸੁਨੰਦਾ ਨੂੰ ਇਸ਼ਾਰੇ ਕਰਨ ਲੱਗ ਪਿਆ ਗਾਇਕਾ ਸੁਨੰਦਾ ਸ਼ਰਮਾ ਫੈਨਸ ਦਾ ਮੋਬਾਈਲ ਲੈ ਕੇ ਵੇਖਣ ਲੱਗ ਪਈ ।
_63ae517ce1b4cf2eac18b6996a98b895_1280X720.webp)
ਸੁਨੰਦਾ ਸ਼ਰਮਾ ਦਾ ਵਰਕ ਫਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਤੋਂ ਇਲਾਵਾ ਗਾਇਕਾ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਕੁਝ ਸਮਾਂ ਪਹਿਲਾਂ ਉਹ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਯਾਰਾਂ ਦਾ ਚੱਲਿਆ ਟਰੱਕ ਨੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।
ਅਦਾਕਾਰੀ ਦੇ ਨਾਲ-ਨਾਲ ਬਾਗਵਾਨੀ ਦਾ ਵੀ ਸ਼ੌਂਕ
ਅਨੀਤਾ ਦੇਵਗਨ ਤੇ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਅੰਮ੍ਰਿਤਸਰ ‘ਚ ਹੀ ਰਹਿੰਦੇ ਹਨ ਅਤੇ ਦੋਵਾਂ ਨੂੰ ਬਾਗਵਾਨੀ ਦਾ ਵੀ ਬਹੁਤ ਸ਼ੌਂਕ ਹੈ। ਦੋਵਾਂ ਨੇ ਆਪਣੇ ਘਰ ਦੇ ਬਾਹਰ ਖਾਲੀ ਪਲਾਟ ‘ਚ ਸਬਜ਼ੀਆਂ ਵੀ ਖੁਦ ਉਗਾਉਂਦੇ ਹਨ ।