ਦਿਲਜੀਤ ਦੋਸਾਂਝ ਦੇ ਸ਼ੋਅ ‘ਚੋਂ ਧੱਕੇ ਮਾਰ ਕੇ ਕੱਢੇ ਗਏ ਖਾਲਿਸਤਾਨੀ, ਵੀਡੀਓ ਹੋ ਰਹੇ ਵਾਇਰਲ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਚਰਚਾ ‘ਚ ਹਨ ।ਬੀਤੇ ਦਿਨ ਉਨ੍ਹਾਂ ਦਾ ਟੋਰਾਂਟੋ ‘ਚ ਸ਼ੋਅ ਸੀ। ਜਿਸ ‘ਚ ਕੁਝ ਖਾਲਿਸਤਾਨੀ ਵੀ ਦਰਸ਼ਕਾਂ ‘ਚ ਪਹੁੰਚ ਗਏ ਅਤੇ ਸ਼ੋਅ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ । ਇਸ ਸ਼ੋਅ ਦੇ ਦੌਰਾਨ ਪਹਿਲਾਂ ਤੋਂ ਹੀ ਤਿਆਰ ਬੈਠੀ ਪੁਲਿਸ ਨੇ ਧੱਕੇ ਮਾਰ ਕੇ ਇਨ੍ਹਾਂ ਖਾਲਿਸਤਾਨੀਆਂ ਨੂੰ ਸ਼ੋਅ ਚੋਂ ਬਾਹਰ ਕੱਢਿਆ ।
Shaminder Kaur Kaler
June 2nd 2026 12:31 PM --
Updated:
June 2nd 2026 01:02 PM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483
Warning: Undefined variable $facebook_vdo_content in /var/www/html/www.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552