ਦ੍ਰਿਸ਼ਟੀ ਗਰੇਵਾਲ ਦੇ ਘਰ ਭਤੀਜੇ ਦਾ ਹੋਇਆ ਜਨਮ, ਅਦਾਕਾਰਾ ਨੇ ਨਵ-ਜਨਮੇ ਭਤੀਜੇ ਦਾ ਕੀਤਾ ਸੁਆਗਤ

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਭਤੀਜੇ ਦਾ ਜਨਮ ਹੋਇਆ ਹੈ। ਜਿਸ ਦਾ ਘਰ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਗਿਆ । ਇਸਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਨੇ ਆਪਣੇ ਨਵ-ਜਨਮੇ ਭਤੀਜੇ ਦਾ ਗ੍ਰੈਂਡ ਵੈਲਕਮ ਕੀਤਾ ਹੈ ਅਤੇ ਤੇਲ ਚੋਅ ‘ਚ ਆਪਣੀ ਭਾਬੀ ਤੇ ਨਵ ਜਨਮੇ ਭਤੀਜੇ ਦਾ ਸੁਆਗਤ ਕੀਤਾ ਹੈ।

By  Shaminder Kaur Kaler May 12th 2026 10:37 AM

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਭਤੀਜੇ ਦਾ ਜਨਮ ਹੋਇਆ ਹੈ। ਜਿਸ ਦਾ ਘਰ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਗਿਆ । ਇਸਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਨੇ ਆਪਣੇ ਨਵ-ਜਨਮੇ ਭਤੀਜੇ ਦਾ ਗ੍ਰੈਂਡ ਵੈਲਕਮ ਕੀਤਾ ਹੈ ਅਤੇ ਤੇਲ ਚੋਅ ‘ਚ ਆਪਣੀ ਭਾਬੀ ਤੇ ਨਵ ਜਨਮੇ ਭਤੀਜੇ ਦਾ ਸੁਆਗਤ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 


ਦ੍ਰਿਸ਼ਟੀ ਗਰੇਵਾਲ ਦੇ ਘਰ ਵੀ ਬੇਟੇ ਦਾ ਜਨਮ 

ਕੁਝ ਦਿਨ ਪਹਿਲਾਂ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਵੀ ਪੁੱਤਰ ਦਾ ਜਨਮ ਹੋਇਆ ਹੈ। ਜਿਸ ਦੀ ਜਾਣਕਾਰੀ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਪੇਕੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜਿਉਂ ਹੀ ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਅਦਾਕਾਰਾ ਨੂੰ ਭਤੀਜੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਹਨ। 

ਦ੍ਰਿਸ਼ਟੀ ਗਰੇਵਾਲ ਦਾ ਵਰਕ ਫ੍ਰੰਟ 

ਦ੍ਰਿਸ਼ਟੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੇ ਪਤੀ ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ। ਦੋਵਾਂ ਨੇ ਲਾਕਡਾਊਨ ਦੇ ਦੌਰਾਨ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਧੀ ਦਾ ਜਨਮ ਹੋਇਆ ਸੀ ਅਤੇ ਹੁਣ ਉਸ ਦੇ ਘਰ ਪੁੱਤ ਪੈਦਾ ਹੋੋਇਆ ਸੀ । 

Related Post

ਗਾਇਕ ਆਰ ਨੇਤ ਦੇ ਯੂ-ਟਿਊਬ ਤੇ ਹੋਏ ਪੰਜ ਮਿਲੀਅਨ ਵਿਊਜ਼, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਾਘਾ ਦਾ ਕਿਰਦਾਰ ਨਿਭਾਉਣ ਵਾਲੇ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ, ਅੱਠ ਮਹੀਨਿਆਂ ‘ਚ ਦੂਜੀ ਮੌਤ ਕਾਰਨ ਘਰ ‘ਚ ਪਸਰਿਆ ਮਾਤਮ
ਵਿਦੇਸ਼ ‘ਚ ਪਹੁੰਚ ਕੇ ਸੁਨੰਦਾ ਸ਼ਰਮਾ ਨੇ ਬਦਲ ਲਈ ਆਪਣੀ ਲੁੱਕ, ਨਵੇਂ ਸਟਾਈਲ ‘ਚ ਦਿੱਸੀ ਗਾਇਕਾ
ਗੋਪੀ ਲੌਂਗੀਆ ਨੇ ਵੀਡੀਓ ਸਾਂਝਾ ਕਰਦੇ ਹੋਏ ਨਸੀਬ ਦਾ ਕੀਤਾ ਧੰਨਵਾਦ, ਗਾਇਕਾਂ ਨੂੰ ਦਿੱਤੀ ਨਸੀਹਤ ਕਿਹਾ “ਭੋਲੇ ਭਾਲੇ ਲੋਕਾਂ ਨੂੰ ਨਾ ਬਣਾਓ ਬੇਵਕੂਫ”
ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਤਪਤਾਲ ‘ਚ ਕਰਵਾਇਆ ਗਿਆ ਭਰਤੀ
ਗੁਲਾਬ ਸਿੱਧੂ ਨੇ ਦੱਸਿਆ ਕਿਵੇਂ ਭੈਣ ਨੇ ਟੋਕੇ ‘ਤੇ ਦੇ ਦਿੱਤਾ ਸੀ ਹੱਥ, ਵੱਢੀ ਗਈ ਸੀ ਗਾਇਕ ਦੀ ਉਂਗਲ, ਜਾਣੋ ਮਜ਼ੇਦਾਰ ਕਿੱਸਾ

© Copyright Galactic Television & Communications Pvt. Ltd. 2026. All rights reserved.