ਜੀਟੀਸੀ ਪੰਜਾਬੀ ‘ਤੇ ਅੱਜ ਸ਼ਾਮ 6: 30 ਵਜੇ ਵੇਖੋ ‘ਸਵੀਟੀ ਬਿਊਟੀ ਪਾਰਲਰ’ ਸ਼ੋਅ
ਜੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਨਵੇਂ ਤੋਂ ਨਵਾਂ ਕੰਟੈਂਟ ਲੈ ਕੇ ਆ ਰਿਹਾ ਹੈ। ਇਸੇ ਲੜੀ ਦੇ ਤਹਿਤ ਜੀਟੀਸੀ ਪੰਜਾਬੀ ‘ਤੇ ਅੱਜ ਤੋਂ ਨਵਾਂ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਅਨੰਦ ਤੁਸੀਂ 30 ਮਾਰਚ, ਦਿਨ ਸੋਮਵਾਰ, ਸ਼ਾਮ 6:30 ਵਜੇ ਮਾਣ ਸਕਦੇ ਹੋ । ਇਸ ਸ਼ੋਅ ‘ਚ ਇੱਕ ਕੁੜੀ ਦੇ ਸੁਫ਼ਨਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਲਈ ਆਪਣੀ ਜਿੰਦ ਜਾਨ ਲਗਾ ਦਿੰਦੀ ਹੈ।
Shaminder Kaur Kaler
March 30th 2026 11:46 AM --
Updated:
March 30th 2026 11:53 AM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483
Warning: Undefined variable $facebook_vdo_content in /var/www/html/www.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552