ਸ਼ਨੀਵਾਰ ਤੇ ਐਤਵਾਰ ਨੂੰ ਜੀਟੀਸੀ ਪੰਜਾਬੀ ‘ਤੇ ਵੇਖੋ ‘ਬੈਸਟ ਆਫ਼ ਸੁਰਤਾਜ’
ਜੀਟੀਸੀ ਪੰਜਾਬੀ ‘ਤੇ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਦੇ ਵੱਖ ਵੱਖ ਰਾਊਂਡ ਚੱਲ ਰਹੇ ਹਨ। ਜਿਸ ‘ਚ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾ ਰਿਹਾ ਹੈ। ਜਿਸ ਚੋਂ ‘ਬੈਸਟ ਆਫ਼ ਸੁਰਤਾਜ’ ਚੁਣੇ ਜਾਂਦੇ ਹਨ । ਇਸ ਸ਼ੋਅ ਦਾ ਪ੍ਰਸਾਰਣ ਹਰ ਰੋਜ਼ ਸ਼ਾਮ ਸੱਤ ਵਜੇ ਕੀਤਾ ਜਾਂਦਾ ਹੈ।ਪੂਰੇ ਹਫਤੇ ਦੇ ਦੌਰਾਨ ਵੱਖ ਵੱਖ ਰਾਊਂਡ ਦੇ ਮੁਕਾਬਲੇ ਹੁੰਦੇ ਹਨ।
ਜੀਟੀਸੀ ਪੰਜਾਬੀ ‘ਤੇ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਦੇ ਵੱਖ ਵੱਖ ਰਾਊਂਡ ਚੱਲ ਰਹੇ ਹਨ। ਜਿਸ ‘ਚ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾ ਰਿਹਾ ਹੈ। ਜਿਸ ਚੋਂ ‘ਬੈਸਟ ਆਫ਼ ਸੁਰਤਾਜ’ ਚੁਣੇ ਜਾਂਦੇ ਹਨ । ਇਸ ਸ਼ੋਅ ਦਾ ਪ੍ਰਸਾਰਣ ਹਰ ਰੋਜ਼ ਸ਼ਾਮ ਸੱਤ ਵਜੇ ਕੀਤਾ ਜਾਂਦਾ ਹੈ।ਪੂਰੇ ਹਫਤੇ ਦੇ ਦੌਰਾਨ ਵੱਖ ਵੱਖ ਰਾਊਂਡ ਦੇ ਮੁਕਾਬਲੇ ਹੁੰਦੇ ਹਨ। ਜਿਨ੍ਹਾਂ ਚੋਂ ਬੈਸਟ ਆਫ਼ ਸੁਰਤਾਜ ਚੁਣੇ ਜਾਂਦੇ ਹਨ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਜੀਟੀਸੀ ਪੰਜਾਬੀ ਤੇ ਅੱਜ ਸ਼ਾਮ ਸੱਤ ਵਜੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਬੈਸਟ ਆਫ਼ ਸੁਰਤਾਜ ਦਾ ਪ੍ਰਸਾਰਣ ਐਤਵਾਰ ਨੂੰ ਵੀ ਕੀਤਾ ਜਾਂਦਾ ਹੈ।
ਜੀਟੀਸੀ ਪੰਜਾਬੀ ਕਰ ਰਿਹਾ ਮੰਚ ਪ੍ਰਦਾਨ
ਜੀਟੀਸੀ ਪੰਜਾਬੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਮੰਚ ਹੀ ਪ੍ਰਦਾਨ ਨਹੀਂ ਕਰ ਰਿਹਾ । ਬਲਕਿ ‘ਸੁਰਤਾਜ ਆਫ਼ ਪੰਜਾਬ’ ਚੋਂ ਚੁਣੇ ਗਏ ਪ੍ਰਤੀਭਾਗੀਆਂ ਦੀ ਜ਼ਿੰਦਗੀ ਇਸ ਸ਼ੋਅ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਵੇਗੀ। ਕਿਉਂਕਿ ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਪ੍ਰਤੀਭਾਗੀਆਂ ਨੂੰ ਨਵੀਂ ਪਛਾਣ ਮਿਲਦੀ ਹੈ ਅਤੇ ਗਾਇਕੀ ਦੇ ਖੇਤਰ ‘ਚ ਇਹ ਸੁਰਬਾਜ਼ ਆਪਣੀ ਵੱਖਰੀ ਪਛਾਣ ਬਣਾ ਸਕਣਗੇ ।