ਇੱਕ ਕੁੜੀ ਦੇ ਸੁਫ਼ਨਿਆਂ ਨੂੰ ਦਰਸਾਉਂਦਾ ‘ਸਵੀਟੀ ਬਿਊਟੀ ਪਾਰਲਰ ਸ਼ੋਅ ਜੀਟੀਸੀ ਪੰਜਾਬੀ ‘ਤੇ 30 ਮਾਰਚ ਤੋਂ ਵੇਖੋ

ਜੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਸ਼ੋਅ ਦਰਸ਼ਕਾਂ ਦੇ ਲਈ ਲਿਆ ਰਿਹਾ ਹੈ। ਇਸੇ ਲੜੀ ਤਹਿਤ ਤੀਹ ਮਾਰਚ ਤੋਂ ਨਵਾਂ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਨਾਮ ਹੈ ‘ਸਵੀਟੀ ਬਿਊਟੀ ਪਾਰਲਰ’ । ਇਸ ਸ਼ੋਅ ‘ਚ ਇੱਕ ਕੁੜੀ ਸਵੀਟੀ ਦੇ ਸੁਫ਼ਨਿਆਂ ਨੂੰ ਵਿਖਾਇਆ ਗਿਆ ਹੈ ਕਿ ਆਪਣਾ ਬਿਊਟੀ ਪਾਰਲਰ ਖੋਲ੍ਹਣਾ ਉਸ ਦੀ ਦਿਲੀ ਇੱਛਾ ਹੈ ਅਤੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਹ ਆਪਣੀ ਪੂਰੀ ਜਾਨ ਲਗਾ ਦਿੰਦੀ ਹੈ।

By  Shaminder Kaur Kaler March 17th 2026 02:35 PM -- Updated: March 17th 2026 02:36 PM

Warning: Undefined variable $facebook_vdo_content in /var/www/html/www.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483

Warning: Undefined variable $facebook_vdo_content in /var/www/html/www.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552

© Copyright Galactic Television & Communications Pvt. Ltd. 2026. All rights reserved.