‘ਸੁਰਤਾਜ ਆਫ਼ ਪੰਜਾਬ’ ਦੇ ਸਟੂਡੀਓ ਰਾਊਂਡ ‘ਚ ਵੇਖੋ ਸੁਰਬਾਜ਼ਾਂ ਦੀ ਗਾਇਕੀ ਦਾ ਹੁਨਰ
‘ਸੁਰਤਾਜ ਆਫ਼ ਪੰਜਾਬ’ ਦਾ ਕਾਰਵਾਂ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ । ਹੁਣ ਸੁਰਾਂ ਦਾ ਇਹ ਸਫ਼ਰ ਸਟੂਡੀਓ ਰਾਊਂਡ ‘ਚ ਪਹੁੰਚ ਚੁੱਕਿਆ ਹੈ। ਜਿਸ ‘ਚ ਸਟੂਡੀਓ ਰਾਊਂਡ ਦਾ ਅੱਜ ਛੇਵਾਂ ਐਪੀਸੋਡ ਹੈ। ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਚੱਲ ਰਹੇ ਸਨ। ਇਨ੍ਹਾਂ ਆਡੀਸ਼ਨਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਨੂੰ ਹੀ ਅਗਲੇ ਰਾਊਂਡ ਦੇ ਲਈ ਭੇਜਿਆ ਗਿਆ ਹੈ।
‘ਸੁਰਤਾਜ ਆਫ਼ ਪੰਜਾਬ’ ਦਾ ਕਾਰਵਾਂ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ । ਹੁਣ ਸੁਰਾਂ ਦਾ ਇਹ ਸਫ਼ਰ ਸਟੂਡੀਓ ਰਾਊਂਡ ‘ਚ ਪਹੁੰਚ ਚੁੱਕਿਆ ਹੈ। ਜਿਸ ‘ਚ ਸਟੂਡੀਓ ਰਾਊਂਡ ਦਾ ਅੱਜ ਛੇਵਾਂ ਐਪੀਸੋਡ ਹੈ। ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਚੱਲ ਰਹੇ ਸਨ। ਇਨ੍ਹਾਂ ਆਡੀਸ਼ਨਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਨੂੰ ਹੀ ਅਗਲੇ ਰਾਊਂਡ ਦੇ ਲਈ ਭੇਜਿਆ ਗਿਆ ਹੈ। ਜੋ ਅਗਲੇ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਸੋ ਤੁਸੀਂ ਵੀ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਸੁਰਤਾਜ ਆਫ਼ ਪੰਜਾਬ, ਅੱਜ ਸ਼ਾਮ ਸੱਤ ਵਜੇ ਸਿਰਫ਼ ਜੀਟੀਸੀ ਪੰਜਾਬੀ ‘ਤੇ ।ਜੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਚੋਂ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਣ ਵਾਲੇ ਪ੍ਰਤੀਭਾਗੀਆਂ ਦੇ ਲਈ ਇਹ ਰਿਆਲਟੀ ਸ਼ੋਅ ਸ਼ੁਰੂ ਕੀਤਾ ਗਿਆ ਹੈ।ਜਿਸ ‘ਚ ਪੰਜਾਬ ਭਰ ਤੋਂ ਪ੍ਰਤੀਭਾਗੀਆਂ ਦੀ ਖੋਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹੋਏ ਹੋਰ ਵੀ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ। ਜਿਸ ‘ਚ ਟਾਕ ਸ਼ੋਅ, ਸ਼ਾਰਟ ਫ਼ਿਲਮਾਂ, ਧਾਰਮਿਕ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ।ਤੁਸੀਂ ਵੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਵੇਖਣਾ ਚਾਹੁੰਦੇ ਹੋ ਅਤੇ ਮਾਨਣਾ ਚਾਹੁੰਦੇ ਹੋ ਨਵੇਂ ਨਵੇਂ ਪ੍ਰੋਗਰਾਮਾਂ ਦਾ ਅਨੰਦ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ।