ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਪਰਿਵਾਰਕ ਗੀਤ ਗਾਉਣ ਵਾਲੇ ਮਸ਼ਹੂਰ ਗਾਇਕ ਪਾਲੀ ਦੇਤਵਾਲੀਆ ਦੇ ਇਕਲੌਤੇ ਪੁੱਤ ਦਾ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕੋਈ ਗਮਗੀਨ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫਨਕਾਰ ਪਾਲੀ ਦੇਤਵਾਲੀਆ ਦੇ ਇਕਲੌਤੇ ਪੁੱਤਰ ਮਨਜੋਤ ਦਾ ਦਿਹਾਂਤ ਹੋ ਗਿਆ ਹੈ।ਖਬਰਾਂ ਮੁਤਾਬਕ ਉਨ੍ਹਾਂ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਹੈ। ਜਦੋਂਕਿ ਕੁਝ ਖ਼ਬਰਾਂ ਮੁਤਾਬਕ ਮਨਜੋਤ ਮੌਂਟੀ ਨੂੰ ਪੇਟ ‘ਚ ਇਨਫੈਕਸ਼ਨ ਸੀ ।

By  Shaminder Kaur Kaler April 29th 2026 10:10 AM -- Updated: April 29th 2026 10:16 AM

Warning: Undefined variable $facebook_vdo_content in /var/www/html/www.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483

Warning: Undefined variable $facebook_vdo_content in /var/www/html/www.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552

© Copyright Galactic Television & Communications Pvt. Ltd. 2026. All rights reserved.