ਅੰਬਾਲਾ ‘ਚ ਬੋਰਵੈਲ ‘ਚ ਡਿੱਗਿਆ ਨਿਰਵੈਰ ਜ਼ਿੰਦਗੀ ਦੀ ਜੰਗ ਹਾਰਿਆ,ਰੇਸ਼ਮ ਸਿੰਘ ਅਨਮੋਲ ਨੇ ਭਾਵੁਕ ਪੋਸਟ ਕੀਤੀ ਸਾਂਝੀ
ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਨਿਰਵੈਰ ਦੀ ਅਣਆਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ “ਜ਼ਿੰਦਗੀ ਦੀ ਜੰਗ ਹਾਰਿਆ ਨਿਰਵੈਰ ! ਬਹੁਤ ਹੀ ਦੁੱਖਦਾਇਕ ਖਬਰ ਹੈ ਮੇਰੀ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਜਿਨਾਂ ਨੇ ਵੀ ਬੋਰ ਖੁੱਲੇ ਛੱਡੇ ਹੋਏ ਹਨ ਉਹਨਾਂ ਨੂੰ ਜਰੂਰ ਢੱਕ ਕੇ ਰੱਖਿਆ ਜਾਵੇ।
Shaminder Kaur Kaler
July 1st 2026 06:10 PM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483
Warning: Undefined variable $facebook_vdo_content in /var/www/html/www.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552