ਮਾਸਟਰ ਸਲੀਮ ਬੱਚੇ ਦੇ ਨਾਲ ਮਸਤੀ ਕਰਦੇ ਹੋਏ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਪੰਜਾਬੀ ਗਾਇਕ ਮਾਸਟਰ ਸਲੀਮ ਬੱਚੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮਾਸਟਰ ਸਲੀਮ ਕਿਸੇ ਦੇ ਘਰ ਗਏ ਹੋਏ ਹਨ ਅਤੇ ਇੱਕ ਬੱਚੇ ਦੇ ਨਾਲ ਫਨ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਬੱਚੇ ਨੂੰ ਹੱਥ ‘ਤੇ ਨਮਕੀਨ ਰੱਖ ਕੇ ਉਸ ਨੂੰ ਦੂਜੇ ਤਰੀਕੇ ਦੇ ਨਾਲ ਮੂੰਹ ‘ਚ ਪਾਉਣ ਬਾਰੇ ਦੱਸ ਰਹੇ ਹਨ।

By  Shaminder Kaur Kaler April 6th 2026 06:00 PM

 ਪੰਜਾਬੀ ਗਾਇਕ ਮਾਸਟਰ ਸਲੀਮ ਬੱਚੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਮਾਸਟਰ ਸਲੀਮ  ਕਿਸੇ ਦੇ ਘਰ ਗਏ ਹੋਏ ਹਨ ਅਤੇ ਇੱਕ ਬੱਚੇ ਦੇ ਨਾਲ ਫਨ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਬੱਚੇ ਨੂੰ ਹੱਥ ‘ਤੇ ਨਮਕੀਨ ਰੱਖ ਕੇ ਉਸ ਨੂੰ ਦੂਜੇ ਤਰੀਕੇ ਦੇ ਨਾਲ ਮੂੰਹ ‘ਚ ਪਾਉਣ ਬਾਰੇ ਦੱਸ ਰਹੇ ਹਨ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 


ਮਾਸਟਰ ਸਲੀਮ ਦਾ ਵਰਕ ਫ੍ਰੰਟ 

ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । 


ਮਾਸਟਰ ਸਲੀਮ ਮਸਤ ਮੌਲਾ ਸ਼ਖਸੀਅਤ ਦੇ ਮਾਲਕ 

ਮਾਸਟਰ ਸਲੀਮ ਮਸਤ ਮੌਲਾ ਸ਼ਖਸੀਅਤ ਦੇ ਮਾਲਕ ਹਨ ਅਤੇ ਉੁਹ ਅਕਸਰ ਹਰ ਕਿਸੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ। ਆਪਣੀ ਵਧੀਆ ਗਾਇਕੀ ਦੀ ਬਦੌਲਤ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ । 

© Copyright Galactic Television & Communications Pvt. Ltd. 2026. All rights reserved.