ਗੁਰਦਾਸ ਮਾਨ ਦਾ ਵੀਡੀਓ ਹੋ ਰਿਹਾ ਵਾਇਰਲ,ਕਿਹਾ ‘ਲੋਕ ਟੀਸੀ ਵਾਲਾ ਬੇਰ ਲਾਹੁਣ ਨੂੰ ਫਿਰਦੇ’

ਗੁਰਦਾਸ ਮਾਨ ਅਜਿਹੇ ਕਲਾਕਾਰ ਹਨ ਜੋ ਕਿ ਆਪਣੀ ਪ੍ਰੈਜ਼ੇਂਸ ਆਫ਼ ਮਾਈਂਡ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ।ਜਿਸ ‘ਚ ਉਹ ਅਕਸਰ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਬੇਰ ਖਾਂਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler March 11th 2026 06:00 PM

Warning: Undefined variable $facebook_vdo_content in /var/www/html/www.gtcpunjabi.com/ampstorydetails.php on line 472

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 472

Warning: Undefined variable $facebook_vdo_content in /var/www/html/www.gtcpunjabi.com/ampstorydetails.php on line 500

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 506

Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 541

© Copyright Galactic Television & Communications Pvt. Ltd. 2026. All rights reserved.