ਗੁਰਦਾਸ ਮਾਨ ਨੇ ਜ਼ਿੰਦਗੀ ‘ਚ ਕਦੇ ਨਹੀਂ ਸੀ ਵੇਖੀ ਤਹਿਸੀਲ, ਫਿਰ ਇਹ ਸ਼ਖਸ ਬਣਿਆ ਸੀ ਜ਼ਰੀਆ
ਗੁਰਦਾਸ ਮਾਨ ਨੇ ਅੱਜ ਤੱਕ ਤਹਿਸੀਲ ਨਹੀਂ ਵੇਖੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਖਾਹਿਸ਼ ਨੂੰ ਪੂਰਾ ਕਰਨ ਦੇ ਲਈ ਇੱਕ ਸ਼ਖਸ ਨੂੰ ਕਿਹਾ ਸੀ ਕਿ ਮੈਂ ਅੱਜ ਤੱਕ ਤਹਿਸੀਲ ਨਹੀਂ ਵੇਖੀ । ਜਿਸ ਤੋਂ ਬਾਅਦ ਉਸ ਸ਼ਖਸ ਨੇ ਉਨ੍ਹਾਂ ਦੀ ਪਤਨੀ ਗੁਰਦਾਸ ਮਾਨ ਨੂੰ ਕਿਹਾ ਕਿ ‘ਭਾਜੀ ਨੂੰ ਨਾਲ ਜਾਣਾ ਪੈਣਾ, ਜਿਸ ‘ਤੇ ਮਨਜੀਤ ਮਾਨ ਨੇ ਕਿਹਾ ਕਿ ਏਨੀ ਪ੍ਰਾਪਰਟੀ ਲਈ ਹੈ ਤੇ ਅੱਗੇ ਤਾਂ ਮੈਂ ਹੀ ਜਾਂਦੀ ਹਾਂ ।
ਗੁਰਦਾਸ ਮਾਨ ਆਪਣੀ ਗਾਇਕੀ ਦੇ ਲਈ ਦੁਨੀਆ ਭਰ ‘ਚ ਜਾਣੇ ਜਾਂਦੇ ਹਨ । ਉਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਪੂਰੀ ਦੁਨੀਆ ‘ਤੇ ਆਪਣੀ ਬਾਕਮਾਲ ਗਾਇਕੀ ਦੇ ਲਈ ਉਹ ਜਾਣੇ ਜਾਂਦੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਲੇਖਣੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਗੁਰਦਾਸ ਮਾਨ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਲੱਖਾਂ ਦੀ ਕਮਾਈ ਕੀਤੀ ਹੈ ਅਤੇ ਵੱਡੀ ਜ਼ਮੀਨ ਜਾਇਦਾਦ ਦੇ ਉਹ ਮਾਲਕ ਹਨ ।

ਪਰ ਉਨ੍ਹਾਂ ਨੇ ਅੱਜ ਤੱਕ ਤਹਿਸੀਲ ਨਹੀਂ ਵੇਖੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਖਾਹਿਸ਼ ਨੂੰ ਪੂਰਾ ਕਰਨ ਦੇ ਲਈ ਇੱਕ ਸ਼ਖਸ ਨੂੰ ਕਿਹਾ ਸੀ ਕਿ ਮੈਂ ਅੱਜ ਤੱਕ ਤਹਿਸੀਲ ਨਹੀਂ ਵੇਖੀ । ਜਿਸ ਤੋਂ ਬਾਅਦ ਉਸ ਸ਼ਖਸ ਨੇ ਉਨ੍ਹਾਂ ਦੀ ਪਤਨੀ ਗੁਰਦਾਸ ਮਾਨ ਨੂੰ ਕਿਹਾ ਕਿ ‘ਭਾਜੀ ਨੂੰ ਨਾਲ ਜਾਣਾ ਪੈਣਾ, ਜਿਸ ‘ਤੇ ਮਨਜੀਤ ਮਾਨ ਨੇ ਕਿਹਾ ਕਿ ਏਨੀ ਪ੍ਰਾਪਰਟੀ ਲਈ ਹੈ ਤੇ ਅੱਗੇ ਤਾਂ ਮੈਂ ਹੀ ਜਾਂਦੀ ਹਾਂ ।
_724c0df9636d56338baebbcb84fe9d82_1280X720.webp)
ਪਰ ਮੈਂ ਕਿਹਾ ਕਿ ਨਹੀਂ ਚੰਡੀਗੜ੍ਹ ‘ਚ ਫੋਟੋ ਖਿੱਚੀ ਜਾਂਦੀ ਹੈ। ਜਿਸ ਤੋਂ ਬਾਅਦ ਉਸ ਸ਼ਖਸ ਨੇ ਤਹਿਸੀਲਦਾਰ ਦੇ ਨਾਲ ਗੱਲ ਕੀਤੀ ਅਤੇ ਤਹਿਸੀਲਦਾਰ ਨੇ ਅੱਗੋਂ ਪਾਣੀਪਤ ਤੋਂ ਆਪਣੇ ਰਿਸ਼ਤੇਦਾਰ ਵੀ ਬੁਲਾ ਲਏ ਕਿ ਗੁਰਦਾਸ ਮਾਨ ਨੇ ਰਜਿਸਟਰੀ ਕਰਵਾਉਣ ਆਉਣਾ ਹੈ। ਜਿਸ ਤੋਂ ਬਾਅਦ ਤਹਿਸੀਲਦਾਰ ਦੇ ਰਿਸ਼ਤੇਦਾਰਾਂ ਨੇ ਗੁਰਦਾਸ ਮਾਨ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ।