ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਸ਼ਖਸ ਦਾ ਵੀਡੀਓ, ਤਸਲੇ ਨੂੰ ਸਾਜ਼ ਬਣਾ ਕੇ ਗਾਇਆ ਗੀਤ, ਕਰਵਾਈ ਅੱਤ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਨ । ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਹਰਦੇਵ ਮਾਹੀਨੰਗਲ ਦੇ ਵੱਲੋਂ ਗਾਏ ਗਏ ਗੀਤ ‘ਰੋਈ ਹੋਵੇਗੀ’ ਗੀਤ ਨੂੰ ਗਾ ਕੇ ਸੁਣਾ ਰਿਹਾ ਹੈ।

By  Shaminder Kaur Kaler April 11th 2026 01:30 PM -- Updated: April 11th 2026 11:36 AM

 ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਨ । ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਹਰਦੇਵ ਮਾਹੀਨੰਗਲ ਦੇ ਵੱਲੋਂ ਗਾਏ ਗਏ ਗੀਤ ‘ਰੋਈ ਹੋਵੇਗੀ’ ਗੀਤ ਨੂੰ ਗਾ ਕੇ ਸੁਣਾ ਰਿਹਾ ਹੈ।

ਇਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਸ਼ਖਸ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਇਸ ਸ਼ਖਸ ਨੇ ਤਸਲੇ ਦੇ ਨਾਲ ਤਾਲ ਮਿਲਾ ਕੇ ਇਸ ਗੀਤ ਨੂੰ ਏਨੀਂ ਕੁ ਖੂਬਸੂਰਤੀ ਦੇ ਨਾਲ ਗਾਇਆ ਕਿ ਹਰ ਕੋਈ ਇਸ ਸ਼ਖਸ ਦੀ ਆਵਾਜ਼ ‘ਤੇ ਅੰਦਾਜ਼ ਦਾ ਕਾਇਲ ਹੋ ਗਿਆ ।

ਦੱਸ ਦਈਏ ਕਿ ਇਹ ਕਾਫੀ ਪੁਰਾਣਾ ਗੀਤ ਹੈ ਜਿਸ ਨੂੰ ਹਰਦੇਵ ਮਾਹੀਨੰਗਲ ਦੇ ਨਾਲ ਨਾਲ ਇੱਕ ਫੀਮੇਲ ਕਲਾਕਾਰ ਨੇ ਗਾਇਆ ਹੈ। ਹਰਦੇਵ ਮਾਹੀਨੰਗਲ ਦੇ ਵਰਕ ਫ੍ਰੰਟ ਧੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹ ਸੈਡ ਸੌਂਗ ਦੇ ਲਈ ਜਾਣੇ ਜਾਂਦੇ ਹਨ । ਬੀਤੇ ਦਿਨ ਹੀ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਨੱਬੇ ਦੇ ਦਹਾਕੇ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਸਨ ਅਤੇ ਜੋ ਟੁੱਟੇ ਦਿਲਾਂ ਦਾ ਸਹਾਰਾ ਬਣਦੇ ਸਨ। 

© Copyright Galactic Television & Communications Pvt. Ltd. 2026. All rights reserved.