ਤੁਸੀਂ ਵੀ ਹੋ ਸਿੰਗਲ ਤਾਂ ਇਸ ਤਰ੍ਹਾਂ ਮਨਾਓ ਵੈਲੇਂਨਟਾਈਨ ਡੇਅ

ਵੈਲੇਂਨਟਾਈਨ ਵੀਕ ਚੱਲ ਰਿਹਾ ਹੈ । ਇਸ ਵੀਕ ਦੇ ਦੌਰਾਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਦਿਨ ਮੁਤਾਬਕ ਤੋਹਫ਼ੇ ਦਿੰਦੇ ਹਨ । ਪਰ ਕਈ ਵਾਰ ਸਿੰਗਲ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਤਾਂ ਕੋਈ ਗਰਲ ਫ੍ਰੈਂਡ ਜਾਂ ਫਿਰ ਬੁਆਏ ਫ੍ਰੈਂਡ ਨਹੀਂ ਹੈ। ਅਜਿਹੇ ‘ਚ ਉਹ ਕਿਸ ਦੇ ਨਾਲ ਆਪਣਾ ਵੈਲੇਂਨਟਾਈਨ ਡੇਅ ਮਨਾਉਣ ।ਇਸ ਲਈ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਜੇ ਤੁਹਾਡਾ ਕੋਈ ਦੋਸਤ ਨਹੀਂ ਹੈ ਤਾਂ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ।

By  Shaminder Kaur Kaler February 11th 2026 04:55 PM

ਵੈਲੇਂਨਟਾਈਨ ਵੀਕ (Valentine Day 2026) ਚੱਲ ਰਿਹਾ ਹੈ । ਇਸ ਵੀਕ ਦੇ ਦੌਰਾਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਦਿਨ ਮੁਤਾਬਕ ਤੋਹਫ਼ੇ ਦਿੰਦੇ ਹਨ । ਪਰ ਕਈ ਵਾਰ ਸਿੰਗਲ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਤਾਂ ਕੋਈ ਗਰਲ ਫ੍ਰੈਂਡ ਜਾਂ ਫਿਰ ਬੁਆਏ ਫ੍ਰੈਂਡ ਨਹੀਂ ਹੈ। ਅਜਿਹੇ ‘ਚ ਉਹ ਕਿਸ ਦੇ ਨਾਲ ਆਪਣਾ ਵੈਲੇਂਨਟਾਈਨ ਡੇਅ ਮਨਾਉਣ ।ਇਸ ਲਈ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਜੇ ਤੁਹਾਡਾ ਕੋਈ ਦੋਸਤ ਨਹੀਂ ਹੈ ਤਾਂ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ । 


ਖੁਦ ਨਾਲ ਕਰੋ ਪਿਆਰ 

ਕਈ ਵਾਰ ਹੋਰਨਾਂ ਦੀਆਂ ਖੁਸ਼ੀਆਂ ਦੇ ਚੱਕਰ ‘ਚ ਅਸੀਂ ਆਪਣੀ ਜ਼ਿੰਦਗੀ ਜਿਉਣਾ ਭੁੱਲ ਜਾਂਦੇ ਹਾਂ । ਅਜਿਹੇ ‘ਚ ਵੈਲੇਂਨਟਾਈਨ ਵੀਕ ਦੇ ਦੌਰਾਨ ਤੁਸੀਂ ਖੁਦ ਨੂੰ ਸਮਾਂ ਦਿਓ। ਖੁਦ ਦੇ ਬਾਰੇ ਸੋਚੋ ਆਪਣੇ ਲਈ ਕੋਈ ਚੀਜ਼ ਖਰੀਦੋ ਜਿਸ ਨੂੰ ਤੁਸੀਂ ਖਰੀਦਣ ਦੀ ਸੋਚ ਰਹੇ ਸੀ, ਪਰ ਖਰੀਦ ਨਹੀਂ ਸੀ ਪਾ ਰਹੇ ।


ਮਾਪਿਆਂ ਨਾਲ ਪਿਆਰ 

ਮਾਪਿਆਂ ਦਾ ਸਾਡੇ ਉੱਪਰ ਸਭ ਤੋਂ ਜ਼ਿਆਦਾ ਉਪਕਾਰ ਹੁੰਦਾ ਹੈ।ਇਸ ਲਈ ਉਨ੍ਹਾਂ ਦਾ ਦੇਣ ਤਾਂ ਅਸੀਂ ਜ਼ਿੰਦਗੀ ਭਰ ਨਹੀਂ ਦੇ ਸਕਦੇ। ਇਸ ਲਈ ਤੁਸੀਂ ਇਸ ਵੀਕ ਦੇ ਦੌਰਾਨ ਆਪਣੇ ਮਾਪਿਆਂ ਨੂੰ ਕੋਈ ਤੋਹਫ਼ਾ ਲੈ ਕੇ ਦੇ ਸਕਦੇ ਹੋ । ਇਸ ਦੇ ਨਾਲ ਹੀ ਉਨ੍ਹਾਂ ਨੂੰ ਜੋ ਵੀ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਹੈ । ਉਸ ਥਾਂ ‘ਤੇ ਘੁਮਾਉਣ ਦੇ ਲਈ ਲਿਜਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਵੈਲੇਂਨਟਾਈਨ ਡੇਅ ਮਨਾ ਸਕਦੇ ਹੋ । 

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.