ਭਾਰਤੀ ਸਿੰਘ ਨੇ ਆਪਣੀ ਮਾਂ ਨੂੰ ਲਗਾਈ ਪੈਪਰਾਜੀ ਦੀ ਸ਼ਿਕਾਇਤ, ਭਾਰਤੀ ਦੀ ਮਾਂ ਨੇ ਕਿਹਾ ‘ਕਿਉਂ ਤੰਗ ਕਰਦੇ ਹੋ ਮੇਰੀ ਧੀ ਨੂੰ’

ਕਾਮੇਡੀਅਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਮਾਂ ਨੂੰ ਪੈਪਰਾਜੀ ਦੀ ਸ਼ਿਕਾਇਤ ਕਰਦੀ ਹੋਈ ਕਹਿੰਦੀ ਹੈ ਕਿ ‘ਮੰਮੀ ਇਹ ਲੋਕ ਮੈਨੂੰ ਤੰਗ ਕਰਦੇ ਹਨ । ਜਿਸ ‘ਤੇ ਭਾਰਤੀ ਦੀ ਮਾਂ ਕਹਿੰਦੇ ਹਨ ਕਿ ਕਿਉਂ ਭਾਈ ਕਿਉਂ ਤੰਗ ਕਰ ਰਹੇ ਹੋ ਮੇਰੀ ਧੀ ਨੂੰ। ਪੈਪਰਾਜੀ ਕਹਿੰਦੇ ਹਨ ਕਿ ਆਪਕੀ ਬੇਟੀ ਬਹੁਤ ਪਿਆਰੀ ਹੈ। ਜਿਸ ‘ਤੇ ਭਾਰਤੀ ਕਹਿੰਦੀ ਹੈ ਕਿ ਪਿਆਰੀ ! ਮੇਰੀ ਸ਼ਾਦੀ ਹੋ ਚੁੱਕੀ ਹੈ ਐਸੇ ਮਤ ਕਰੋ ਮੇਰੀ ਮੰਮੀ ਕੇ ਸਾਮਣੇ”।

By  Shaminder Kaur Kaler June 29th 2026 01:11 PM

 ਕਾਮੇਡੀਅਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਮਾਂ ਨੂੰ ਪੈਪਰਾਜੀ ਦੀ ਸ਼ਿਕਾਇਤ ਕਰਦੀ ਹੋਈ ਕਹਿੰਦੀ ਹੈ ਕਿ ‘ਮੰਮੀ ਇਹ ਲੋਕ ਮੈਨੂੰ ਤੰਗ ਕਰਦੇ ਹਨ । ਜਿਸ ‘ਤੇ ਭਾਰਤੀ ਦੀ ਮਾਂ ਕਹਿੰਦੇ ਹਨ ਕਿ ਕਿਉਂ ਭਾਈ ਕਿਉਂ ਤੰਗ ਕਰ ਰਹੇ ਹੋ ਮੇਰੀ ਧੀ ਨੂੰ। ਪੈਪਰਾਜੀ ਕਹਿੰਦੇ ਹਨ ਕਿ ਆਪਕੀ ਬੇਟੀ ਬਹੁਤ ਪਿਆਰੀ ਹੈ। ਜਿਸ ‘ਤੇ ਭਾਰਤੀ ਕਹਿੰਦੀ ਹੈ ਕਿ ਪਿਆਰੀ ! ਮੇਰੀ ਸ਼ਾਦੀ ਹੋ ਚੁੱਕੀ ਹੈ ਐਸੇ ਮਤ ਕਰੋ ਮੇਰੀ ਮੰਮੀ ਕੇ ਸਾਮਣੇ”। ਸੋਸ਼ਲ ਮੀਡੀਆ ਤੇ ਭਾਰਤੀ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 


ਭਾਰਤੀ ਸਿੰਘ ਦਾ ਵਰਕ ਫ੍ਰੰਟ 

ਭਾਰਤੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਟੀਵੀ ਸ਼ੋਅ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਇੱਕ ਪੌਡਕਾਸਟ ਸ਼ੋਅ ਵੀ ਸ਼ੁਰੂ ਕੀਤਾ ਹੈ।


ਜਿਸ ‘ਚ ਉਹ ਵੱਖ ਵੱਖ ਸੈਲੀਬ੍ਰੇਟੀਜ਼ ਨੂੰ ਬੁਲਾ ਕੇ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਗੱਲਾਂ ਸਾਂਝੀਆਂ ਕਰਦੇ ਹਨ । ਭਾਰਤੀ ਸਿੰਘ ਨੇ ਕਾਮੇਡੀਅਨ ਦੇ ਤੌਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਉਸ ਦੇ ਵੱਲੋਂ ਕ੍ਰਿਏਟ ਕੀਤੇ ਗਏ ਲੱਲੀ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.