ਟ੍ਰੋਲਿੰਗ ਤੋਂ ਪ੍ਰੇਸ਼ਾਨ ਹੋਈ ਸੋਸ਼ਲ ਮੀਡੀਆ ਸਟਾਰ ਅਨੀਤਾ ਬਿਸ਼ਨੋਈ ਨੇ ਖਾਧਾ ਜ਼ਹਿਰ, ਲਿਖਿਆ ‘ਹੁਣ ਤੁਹਾਡੀ ਭੈਣ ਦੁਨੀਆ ‘ਚ ਨਹੀਂ ਦਿੱਸੇਗੀ’
ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਦੇ ਕਾਰਨ ਮਸ਼ਹੂਰ ਹੋਈ ਅਨੀਤਾ ਬਿਸ਼ਨੋਈ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਬੀਤੇ ਕੁਝ ਦਿਨਾਂ ਤੋਂ ਅਨੀਤਾ ਬਿਸ਼ਨੋਈ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਅਨੀਤਾ ਨੇ ਕੁਝ ਦਿਨ ਪਹਿਲਾਂ ਮਹਿਲਾਵਾਂ ਦੇ ਪਹਿਰਾਵੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ “ਕੱਪੜੇ ਹੋ ਗਏ ਛੋਟੇ ਤਾਂ ਸ਼ਰਮ ਕਿੱਥੋਂ ਆਵੇ”।
Shaminder Kaur Kaler
June 5th 2026 09:30 AM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483
Warning: Undefined variable $facebook_vdo_content in /var/www/html/www.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552