ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ

ਅਕਾਂਕਸ਼ਾ ਚਮੋਲਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਬੀਤੇ ਦਿਨੀਂ ਉਸ ਦੇ ਪਤੀ ਦੇ ਨਾਲ ਤਲਾਕ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਸਨ । ਪਰ ਹੁਣ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਸੱਚ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਮੈਂ ਉਸਨੇ ਸਮਝਾਇਆ, “ਮੈਂ ਸ਼ਾਦੀ ਸੇ ਪਹਿਲੇ ਬਾਈਸੈਕਸ਼ੂਅਲ ਥੀ।

By  Shaminder Kaur Kaler July 6th 2026 04:00 PM

ਅਕਾਂਕਸ਼ਾ ਚਮੋਲਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਬੀਤੇ ਦਿਨੀਂ ਉਸ ਦੇ ਪਤੀ ਦੇ ਨਾਲ ਤਲਾਕ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਸਨ । ਪਰ ਹੁਣ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਸੱਚ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਕਹਿ ਰਹੀ ਹੈ ਕਿ ‘ਮੈਂ ਉਸਨੇ ਸਮਝਾਇਆ, “ਮੈਂ ਸ਼ਾਦੀ ਸੇ ਪਹਿਲੇ ਬਾਈਸੈਕਸ਼ੂਅਲ ਥੀ। ਮੇਰੇ ਰਿਸ਼ਤੇ ਰਹੇ ਹਨ ਕੁਝ ਲੜਕੀਓਂ ਕੇ ਸਾਥ।  ਅਦਾਕਾਰਾ ਨੇ ਕਿਹਾ ਕਿ ਬਹੁਤ ਜ਼ਿਆਦਾ ਗੂੜ੍ਹੇ ਰਿਸ਼ਤੇ ਨਹੀਂ ਰਹੇ ਹਨ ਪਰ ਮੈਂ ਕੁਝ ਔਰਤਾਂ ਦੇ ਨਾਲ ਸਬੰਧਾਂ ਵਿੱਚ ਰਹੀ ਹਾਂ।


ਮੁਝੇ ਲੜਕੀਆ ਪਸੰਦ ਹੈਂ  । ਮੈਂ ਪ੍ਰਸ਼ੰਸਾ ਕਰਦੀ ਹਾਂ,  ਕੁੜੀਆਂ ਵੱਲ ਮੈਂ ਆਕ੍ਰਿਸ਼ਤ ਹੁੰਦੀ ਹਾਂ।ਕਿਉਂਕਿ ਕੁੜੀਆਂ ਆਕਰਸ਼ਿਤ ਕਰਨ ਲਈ ਮੈਂ ਸੁਰੱਖਿਅਤ ਜਗ੍ਹਾ ਹੈ’।ਇਹ ਖੁਲਾਸਾ ਅਦਾਕਾਰਾ ਅਕਾਂਕਸ਼ਾ ਚਮੋਲਾ ਨੇ ਲਾਕ ਅੱਪ ਸੀਜ਼ਨ ਦੋ ‘ਚ ਆਪਣੀ ਮੌਜੂਦਗੀ ਦੇ ਦੌਰਾਨ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਖੰਨਾ ਦੇ ਨਾਲ ਤਲਾਕ ਦੀਆਂ ਖਬਰਾਂ ਨੇ ਕਾਫੀ ਜ਼ੋਰ ਫੜ੍ਹਿਆ ਹੋਇਆ ਹੈ। ਗੌਰਵ ਖੰਨਾ ਦੇ ਨਾਲ ਤਲਾਕ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅਦਾਕਾਰਾ ਨੇ ਆਪਣੇ ਬਾਰੇ ਇਹ ਖੁਲਾਸਾ ਕੀਤਾ ਹੈ। 


  ਤਲਾਕ ਦੀ ਦੱਸੀ ਸੀ ਇਹ ਵਜ੍ਹਾ

ਗੌਰਵ ਖੰਨਾ ਦੇ ਨਾਲ ਤਲਾਕ ਦੀ ਵਜ੍ਹਾ ਅਦਾਕਾਰਾ ਨੇ ਇਹ ਦੱਸੀ ਸੀ ਕਿ ਗੌਰਵ ਖੰਨਾ ਬੱਚੇ ਚਾਹੁੰਦੇ ਹਨ, ਜਦੋਂ ਕਿ ਉਹ ਖੁਦ ਅਜਿਹਾ ਨਹੀਂ ਚਾਹੁੰਦੀ । ਜਿਸ ਕਾਰਨ ਦੋਵੇਂ ਇੱਕ ਦੂਜੇ ਤੋਂ ਵੱਖ ਹੋਣਾ ਚਾਹੁੰਦੇ ਹਨ।

© Copyright Galactic Television & Communications Pvt. Ltd. 2026. All rights reserved.