ਸੋਨਮ ਬਾਜਵਾ ਨੂੰ ਜਦੋਂ ਪੈਪਰਾਜੀ ਨੇ ਪੁੱਛਿਆ ‘ਗੁੱਡ ਨਾਈਟ’ ਨੂੰ ਪੰਜਾਬੀ ‘ਚ ਕੀ ਕਹਿੰਦੇ ਹਨ…ਜਾਣੋ ਅਦਾਕਾਰਾ ਦਾ ਰਿਐਕਸ਼ਨ
ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਿਸੇ ਫੰਕਸ਼ਨ ਚੋਂ ਵਾਪਸ ਆਪਣੇ ਘਰ ਜਾ ਰਹੀ ਹੁੰਦੀ ਹੈ। ਜਿਸ ਤੋਂ ਬਾਅਦ ਪੈਪਰਾਜੀ ਉਸ ਨੂੰ ਕਹਿੰਦੇ ਹਨ ਕਿ ਪੰਜਾਬੀ ‘ਚ ਬੋਲਣਾ ਗੁੱਡ ਨਾਈਟ ਕਿਵੇਂ ਬੋਲਦੇ ਹਨ ।ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਕਿ ਹਿੰਦੀ ‘ਚ ਸ਼ੁਭ ਰਾਤਰੀ ਕਹਿੰਦੇ ਹਨ। ਜਿਸ ‘ਤੇ ਪੈਪਰਾਜੀ ਕਹਿੰਦੇ ਹਨ ਪੰਜਾਬੀ ‘ਚ ਕੀ ਕਹਿੰਦੇ ਹਨ ਤਾਂ ਸੋਨਮ ਬਾਜਵਾ ਕਹਿੰਦੇ ਹਨ ਕਿ ਪੰਜਾਬੀ ‘ਚ ਗੁੱਡ ਨਾਈਟ ਕਹਿੰਦੇ ਹਨ ।
ਸੋਨਮ ਬਾਜਵਾ (Sonam Bajwa) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਿਸੇ ਫੰਕਸ਼ਨ ਚੋਂ ਵਾਪਸ ਆਪਣੇ ਘਰ ਜਾ ਰਹੀ ਹੁੰਦੀ ਹੈ। ਜਿਸ ਤੋਂ ਬਾਅਦ ਪੈਪਰਾਜੀ ਉਸ ਨੂੰ ਕਹਿੰਦੇ ਹਨ ਕਿ ਪੰਜਾਬੀ ‘ਚ ਬੋਲਣਾ ਗੁੱਡ ਨਾਈਟ ਕਿਵੇਂ ਬੋਲਦੇ ਹਨ ।ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਕਿ ਹਿੰਦੀ ‘ਚ ਸ਼ੁਭ ਰਾਤਰੀ ਕਹਿੰਦੇ ਹਨ। ਜਿਸ ‘ਤੇ ਪੈਪਰਾਜੀ ਕਹਿੰਦੇ ਹਨ ਪੰਜਾਬੀ ‘ਚ ਕੀ ਕਹਿੰਦੇ ਹਨ ਤਾਂ ਸੋਨਮ ਬਾਜਵਾ ਕਹਿੰਦੇ ਹਨ ਕਿ ਪੰਜਾਬੀ ‘ਚ ਗੁੱਡ ਨਾਈਟ ਕਹਿੰਦੇ ਹਨ ।
_7f5b74c27041a7334dbcabdc4eebd9ba_1280X720.webp)
ਜਿਸ ਤੋਂ ਬਾਅਦ ਅਦਾਕਾਰਾ ਉੱਥੋਂ ਨਿਕਲ ਜਾਂਦੀ ਹੈ। ਸੋਨਮ ਬਾਜਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਪਰ ਇਸ ਤੋਂ ਬਾਅਦ ਅਦਾਕਾਰਾ ਦਾ ਰਿਐਕਸ਼ਨ ਇੰਸਟਾਗ੍ਰਾਮ ਤੇ ਆਇਆ ਕਿ ‘ਸੌਂਅ ਜਾਓ ਚੁੱਪ ਕਰਕੇ’। ਇਸ ਤੋਂ ਇਲਾਵਾ ਫੈਨਸ ਦੇ ਵੱਲੋਂ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਸੋਨਮ ਬਾਜਵਾ ਦਾ ਵਰਕ ਫ੍ਰੰਟ
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਬਾਲੀਵੁੱਡ ਦੇ ਕਈ ਪ੍ਰੋਜੈਕਟਸ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ‘ਚ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਹੋਰ ਕਈ ਅਦਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।