ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਕੁੜੀ ਦੁਨੀਆ ਸਾਹਮਣੇ ਆਈ, ਸਭ ਦਾ ਕੀਤਾ ਸ਼ੁਕਰੀਆ ਅਦਾ
ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦੁਨੀਆ ਤੋਂ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਇਹ ਕੁੜੀ ਗੁਰਦਾਸ ਮਾਨ ਦਾ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ’ ਗਾਉਂਦੀ ਹੋਈ ਨਜ਼ਰ ਆਈ ਸੀ । ਇਸ ਕੁੜੀ ਦਾ ਨਾਂਅ ਪ੍ਰਿਯੰਕਾ ਅਟਵਾਲ ਹੈ ਅਤੇ ਇਸ ਨੇ ਕੁਝ ਸਮਾਂ ਪਹਿਲਾਂ ਇਹ ਗੀਤ ਗਾਇਆ ਸੀ । ਜੋ ਕਿ ਹੁਣ ਵਾਇਰਲ ਹੋਇਆ ਅਤੇ ਰਾਤੋ ਰਾਤ ਇਸ ਕੁੜੀ ਦੇ ਵੀਡੀਓ ਨੇ ਸੋਸ਼ਲ ਮੀਡੀਆ ਤੇ ਤੜਥੱਲੀ ਮਚਾ ਦਿੱਤੀ ।
ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦੁਨੀਆ ਤੋਂ ਇੱਕ ਕੁੜੀ ਦਾ ਵੀਡੀਓ ਵਾਇਰਲ(Video Viral) ਹੋਇਆ ਸੀ । ਜਿਸ ‘ਚ ਇਹ ਕੁੜੀ ਗੁਰਦਾਸ ਮਾਨ ਦਾ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ’ ਗਾਉਂਦੀ ਹੋਈ ਨਜ਼ਰ ਆਈ ਸੀ । ਇਸ ਕੁੜੀ ਦਾ ਨਾਂਅ ਪ੍ਰਿਯੰਕਾ ਅਟਵਾਲ ਹੈ ਅਤੇ ਇਸ ਨੇ ਕੁਝ ਸਮਾਂ ਪਹਿਲਾਂ ਇਹ ਗੀਤ ਗਾਇਆ ਸੀ । ਜੋ ਕਿ ਹੁਣ ਵਾਇਰਲ ਹੋਇਆ ਅਤੇ ਰਾਤੋ ਰਾਤ ਇਸ ਕੁੜੀ ਦੇ ਵੀਡੀਓ ਨੇ ਸੋਸ਼ਲ ਮੀਡੀਆ ਤੇ ਤੜਥੱਲੀ ਮਚਾ ਦਿੱਤੀ ।ਹੁਣ ਇਹ ਕੁੜੀ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ ਅਤੇ ਉਸ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।
ਪ੍ਰਿਯੰਕਾ ਅਟਵਾਲ ਨੇ ਸਾਂਝਾ ਕੀਤਾ ਸੁਨੇਹਾ
ਵਾਇਰਲ ਹੋਈ ਕੁੜੀ ਪ੍ਰਿਯੰਕਾ ਅਟਵਾਲ ਨੇਵ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ “ਇਸ ਵਰਿੳਲ ਵੀਡੀਓ ਕਰਕੇ ਅੱਜ ਤੁਸੀਂ ਮੈਨੂੰ ਜਾਣਦੇ ਹੋਂ ਸੋ ਬਹੁਤ ਜਿਆਦਾ ਖੁਸ਼ੀ ਹੋਈ ਤੁਸੀਂ ਸਾਡੀ ਮਿਹਨਤ ਨੂੰ ਪਿਆਰ ਦਿੱਤਾ ਤੇ ਪਰਮਾਤਮਾ ਦਾ ਤੇ ਮੇਰੇ ਪਾਪਾ ਦਾ ਸਭ ਤੋਂ ਵੱਡਾ ਯੋਗਦਾਨ ਹੈ
ਸਾਡੀ ਇਸ ਮਿਹਨਤ ਤੇ ਨਾਮ ਬਣਾਉਣ ਪਿੱਛੇ ਤੇ ਦੂਜਾ ਯੋਗਦਾਨ ਵੀਰੇ ਅਰਬਨ ਸਿੰਘ ਮਿਊਜ਼ਿਕ ਦਾ ਜਿੰਨਾ ਨੇ ਮੇਰੀ ਆਵਾਜ਼ ਨੂੰ ਰੀਮਿਕਸ ਮਿਊਜ਼ਿਕ ਰਾਹੀਂ ਤੁਹਾਡੇ ਤੱਕ ਪਹੁੰਚਾਇਆ ਸਭ ਦਾ ਧੰਨਵਾਦ । ਇਹ ਮੇਰਾ ਆਫੀਸ਼ੀਅਲ ਅਕਾਊਂਟ ਹੈ ਮੇਰੇ ਆਉਣ ਵਾਲੇ ਗਾਣੇ ਸੁਣਨ ਲਈ ਮੇਰੇ ਇਸ ਅਕਾਊਂਟ ‘ਤੇ ਫਾਲੋ ਕਰੋ ਜੀ’।