ਕੇਕ ‘ਤੇ ਭਰਾ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਨਿੱਕੇ ਸਿੱਧੂ ਨੇ ਦਿੱਤਾ ਰਿਐਕਸ਼ਨ, ਵੇਖੋ ਵੀਡੀਓ
ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਵੱਡੀ ਗਿਣਤੀ ‘ਚ ਫੈਨਸ ਪਹੁੰਚੇ । ਇਸ ਦੇ ਨਾਲ ਹੀ ਨਿੱਕੇ ਸਿੱਧੂ ਨੂੰ ਵੇਖਣ ਦੇ ਲਈ ਵੀ ਫੈਨਸ ਐਕਸਾਈਟਡ ਨਜ਼ਰ ਆਏ। ਕਈ ਫੈਨਸ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਕੇਕ ਲੈ ਕੇ ਆਏ । ਇੱਕ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲਾ ਕੇਕ ਕੋਈ ਫੈਨ ਲੈ ਕੇ ਆਇਆ । ਆਪਣੇ ਬਾਈ ਦੀ ਤਸਵੀਰ ਵਾਲਾ ਕੇਕ ਵੇਖ ਕੇ ਨਿੱਕਾ ਸਿੱਧੂ ਵੀ ਬਹੁਤ ਖੁਸ਼ ਨਜ਼ਰ ਆਇਆ ।
ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਵੱਡੀ ਗਿਣਤੀ ‘ਚ ਫੈਨਸ ਪਹੁੰਚੇ । ਇਸ ਦੇ ਨਾਲ ਹੀ ਨਿੱਕੇ ਸਿੱਧੂ ਨੂੰ ਵੇਖਣ ਦੇ ਲਈ ਵੀ ਫੈਨਸ ਐਕਸਾਈਟਡ ਨਜ਼ਰ ਆਏ। ਕਈ ਫੈਨਸ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਕੇਕ ਲੈ ਕੇ ਆਏ । ਇੱਕ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲਾ ਕੇਕ ਕੋਈ ਫੈਨ ਲੈ ਕੇ ਆਇਆ ।

ਆਪਣੇ ਬਾਈ ਦੀ ਤਸਵੀਰ ਵਾਲਾ ਕੇਕ ਵੇਖ ਕੇ ਨਿੱਕਾ ਸਿੱਧੂ ਵੀ ਬਹੁਤ ਖੁਸ਼ ਨਜ਼ਰ ਆਇਆ । ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਹ ਟੈਡੀ ਬਣੇ ਇੱਕ ਸ਼ਖਸ ਦੇ ਨਾਲ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

ਬੀਤੇ ਦਿਨ ਸੀ ਸਿੱਧੂ ਮੂਸੇਵਾਲਾ ਦਾ ਜਨਮ ਦਿਨ
ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਵਿਦੇਸ਼ਾਂ ‘ਚ ਵੀ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ । ਕਿਤੇ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਕਿਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ।

ਸਿੱਧੂ ਮੂਸੇਵਾਲਾ ਇੱਕ ਅਜਿਹਾ ਗਇਕ ਸੀ ਜਿਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਵੱਡਾ ਨਾਮ ਗਾਇਕੀ ਦੇ ਖੇਤਰ ‘ਚ ਕਮਾਇਆ ਸੀ । ਜਿਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਹਨ ਉਹ ਮੁਕਾਮ ਗਾਇਕ ਨੇ ਕੁਝ ਕੁ ਸਾਲਾਂ ‘ਚ ਹੀ ਹਾਸਲ ਕਰ ਲਿਆ ਸੀ ।