‘ਸੁਰਤਾਜ ਆਫ਼ ਪੰਜਾਬ’ ਦੇ ਮੰਚ ‘ਤੇ ਲਹਿੰਬਰ ਹੁਸੈਨਪੁਰੀ ਦਾ ਗੀਤ ਗਾ ਕੇ ਇਸ ਪ੍ਰਤੀਭਾਗੀ ਨੇ ਕੀਲੇ ਦਰਸ਼ਕ, ਵੇਖੋ ਵੀਡੀਓ
ਸੁਰਤਾਜ ਆਫ਼ ਪੰਜਾਬ’ ਦੇ ਮੰਚ ‘ਤੇ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦੇ ਨਾਲ ਜੱਜ ਸਾਹਿਬਾਨ ਦਾ ਦਿਲ ਜਿੱਤ ਰਹੇ ਹਨ। ਇਸੇ ਲੜੀ ਦੇ ਤਹਿਤ ਇੱਕ ਪ੍ਰਤੀਭਾਗੀ ਨੇ ਪ੍ਰੱਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਦਾ ਗੀਤ ‘ਬਾਰਾਂ ਬੋਰ’ ਗਾ ਕੇ ਸੁਣਾਇਆ ।ਇਸ ਗੀਤ ਨੂੰ ਪਹਿਲਾਂ ਲਹਿੰਬਰ ਹੁਸੈਨਪੁਰੀ ਨੇ ਗਾਇਆ ਅਤੇ ਇਸ ਤੋਂ ਬਾਅਦ ਪ੍ਰਤੀਭਾਗੀ ਨੇ ਇਸ ਗੀਤ ਨੂੰ ਗਾਇਆ।

ਪ੍ਰਤੀਭਾਗੀ ਦੀ ਬੁਲੰਦ ਆਵਾਜ਼ ‘ਤੇ ਗਾਉਣ ਦਾ ਅੰਦਾਜ਼ ਜੱਜ ਸਾਹਿਬਾਨ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਦਰਸ਼ਕਾਂ ਦੇ ਨਾਲ-ਨਾਲ ਇਸ ਪ੍ਰਤੀਭਾਗੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਵੀ ਕੀਲ ਕੇ ਰੱਖ ਦਿੱਤਾ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਲਹਿੰਬਰ ਹੁਸੈਨਪੁਰੀ ਦੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਸੁਰਤਾਜ ਆਫ਼ ਪੰਜਾਬ ਨੇ ਕੀਤਾ ਮੰਚ ਪ੍ਰਦਾਨ
ਸੁਰਤਾਜ ਆਫ਼ ਪੰਜਾਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਜਿਸ ਦੇ ਜ਼ਰੀਏ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਣ ਵਾਲੇ ਨੌਜਵਾਨ ਆਪਣੀ ਗਾਇਕੀ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਹਨ। ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾ ਰਿਹਾ ਹੈ ਤੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ ਇਨ੍ਹਾਂ ਪ੍ਰਤੀਭਾਗੀਆਂ ਵਿਚਲੇ ਹੁਨਰ ਨੂੰ ਪਰਖ ਰਹੇ ਹਨ।