ਜੀਟੀਸੀ ਪੰਜਾਬੀ ‘ਤੇ ਅੱਜ ਵੇਖੋ ‘ਸੁਰਤਾਜ ਆਫ਼ ਪੰਜਾਬ’ ਦੇ ਪਟਿਆਲਾ ਦੇ ਆਡੀਸ਼ਨ
ਸੁਰਤਾਜ ਆਫ਼ ਪੰਜਾਬ ਦਾ ਕਾਰਵਾਂ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਤੁਸੀਂ ਸੁਰਤਾਜ ਆਫ਼ ਪੰਜਾਬ ਦੇ ਆਡੀਸ਼ਨ ਵੇਖ ਰਹੇ ਹੋ । ਇਸੇ ਲੜੀ ਦੇ ਤਹਿਤ ‘ਸੁਰਤਾਜ ਆਫ਼ ਪੰਜਾਬ’ ਦੇ ਪਟਿਆਲਾ ਆਡੀਸ਼ਨ ਜੀਟੀਸੀ ਪੰਜਾਬੀ ‘ਤੇ ਵਿਖਾਏ ਜਾਣਗੇ । ਇਨ੍ਹਾਂ ਆਡੀਸ਼ਨਾਂ ਦੇ ਦੌਰਾਨ ਪਟਿਆਲਾ ਦੇ ਸੁਰਬਾਜ਼ਾਂ ਦਾ ਹੁਨਰ ਵੇਖਣ ਨੂੰ ਮਿਲੇਗਾ। ਜਿਸ ‘ਚ ਪਟਿਆਲਾ ਦੇ ਸੁਰਬਾਜ਼ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ।
Shaminder Kaur Kaler
June 17th 2026 04:41 PM --
Updated:
June 15th 2026 05:09 PM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483
Warning: Undefined variable $facebook_vdo_content in /var/www/html/www.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552