ਸੰਜੇ ਦੱਤ ਆਪਣੇ ਪਿਤਾ ਨੂੰ ਯਾਦ ਕਰਕੇ ਹੋਏ ਭਾਵੁਕ, ਪਿਤਾ ਨਾਲ ਤਸਵੀਰ ਕੀਤੀ ਸਾਂਝੀ

ਅਦਾਕਾਰ ਸੰਜੇ ਦੱਤ ਵੀ ਅਕਸਰ ਆਪਣੇ ਪਿਤਾ ਸੁਨੀਲ ਦੱਤ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਪਿਤਾ ਸੁਨੀਲ ਦੱਤ ਦੇ ਨਾਲ ਦਿਖਾਈ ਦੇ ਰਹੇ ਹਨ ।

By  Shaminder Kaur Kaler May 27th 2026 08:20 AM

ਬੱਚੇ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ ਪਰ ਮਾਪਿਆਂ ਦੀ ਕਮੀ ਹਮੇਸ਼ਾ ਉਨ੍ਹਾਂ ਨੂੰ ਰਹਿੰਦੀ ਹੈ।ਇਸ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਅਦਾਕਾਰ ਸੰਜੇ ਦੱਤ ਵੀ ਅਕਸਰ ਆਪਣੇ ਪਿਤਾ ਸੁਨੀਲ ਦੱਤ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਪਿਤਾ ਸੁਨੀਲ ਦੱਤ ਦੇ ਨਾਲ ਦਿਖਾਈ ਦੇ ਰਹੇ ਹਨ ।


ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੈਨੂੰ ਤੁਹਾਡੀ ਹਮੇਸ਼ਾ ਯਾਦ ਆਉਂਦੀ ਹੈ ਪਿਤਾ ਜੀ ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਤੁਸੀਂ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਚੱਟਾਨ ਹੋ ਅਤੇ ਰਹੇ ਹੋ, ਮੈਂ ਤੁਹਾਡੇ ਵਰਗੇ ਪਿਤਾ ਜੀ ਨੂੰ ਪ੍ਰਾਪਤ ਕਰਕੇ ਸਨਮਾਨਿਤ ਅਤੇ ਧੰਨਵਾਦੀ ਹਾਂ”। ਸੰਜੇ ਦੱਤ ਦੇ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਪਿਓ ਪੁੱਤਰ ਦੀ ਜੋੜੀ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ। 

ਸੁਨੀਲ ਦੱਤ ਵੀ ਸਨ ਵਧੀਆ ਅਦਾਕਾਰ 

ਸੁਨੀਲ ਦੱਤ ਵੀ ਬਾਲੀਵੁੱਡ ਦੇ ਬਿਹਤਰੀਨ ਅਦਾਕਾਰਾਂ ਚੋਂ ਇੱਕ ਸਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਹਮਰਾਜ਼,ਆਗ ਹੀ ਆਗ, ਵਕਤ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। 


Related Post

ਬੰਗਾਲ ਦੇ ਸੀਐਮ ਨੇ ਰਾਜੇਸ਼ ਸ਼ਰਮਾ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ, ਜਾਣੋ ਅਦਾਕਾਰ ਦੀ ਹੈਲਥ ਅਪਡੇਟ
ਸੰਨੀ ਦਿਓਲ ਨੂੰ ਮੀਡੀਆ ਕਰਮੀਆਂ ਨੇ ਕਿਹਾ ‘ਤੁਸੀਂ ਬਿਲਕੁਲ ਪਾਪਾ ਜੀ ਵਾਂਗ ਲੱਗ ਰਹੇ ਹੋ’,ਵੇਖੋ ਅਦਾਕਾਰ ਦਾ ਰਿਐਕਸ਼ਨ
ਸਲਮਾਨ ਖ਼ਾਨ ਨੂੰ ‘ਮੈਂਨੇ ਪਿਆਰ ਕੀਆ’ ਲਈ ਮਿਲੇ ਸੀ ਏਨੀਂ ਰਕਮ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸਾਈਨਿੰਗ ਅਮਾਊਂਟ ਸਰਟੀਫਿਕੇਟ
ਅੰਸ਼ੁਲਾ ਕਪੂਰ ਦੀ ਰਿਸੈਪਸ਼ਨ ਪਾਰਟੀ ‘ਚ ਜੈਕੀ ਸ਼ਰਾਫ ਗਿਫਟ ‘ਚ ਲੈ ਕੇ ਪਹੁੰਚੇ ਪੌਦਾ, ਵੇਖੋ ਅੰਸ਼ੁਲਾ ਦਾ ਰਿਐਕਸ਼ਨ
ਅਦਾਕਾਰਾ ਉਪਾਸਨਾ ਸਿੰਘ ਨੇ ਚੁੱਕੇ ਐਕਟਰਾਂ ਦੇ ਮੁੱਦੇ…ਕਿਹਾ ‘12-12…14-14 ਘੰਟੇ ਕੰਮ ਕਰਨ ਤੋਂ ਬਾਅਦ ਵੀ ਨਹੀਂ ਮਿਲਦੀ ਪੇਮੈਂਟ
‘ਓਹ ਮਾਈ ਡੌਗ’ ਦਾ ਟੀਜ਼ਰ ਹੋਇਆ ਜਾਰੀ, ਇਨਸਾਨਾਂ ਤੇ ਕੁੱਤਿਆਂ ਦਰਮਿਆਨ ਦਿੱਸੀ ਖ਼ਾਸ ਬਾਂਡਿੰਗ, ਜਾਣੋ ਕਦੋਂ ਹੋਵੇਗੀ ਰਿਲੀਜ਼

© Copyright Galactic Television & Communications Pvt. Ltd. 2026. All rights reserved.