ਅਨੁਪਮ ਖੇਰ ਨੇ ਮਨਾਇਆ ਆਪਣੀ ਮਾਂ ਦਾ ਜਨਮ ਦਿਨ, ਸਾਂਝੀ ਕੀਤੀ ਪੁਰਾਣੀ ਤਸਵੀਰ

ਅਨੁਪਮ ਖੇਰ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਅਨਿਲ ਕਪੂਰ, ਜੈਕੀ ਸ਼ਰਾਫ ਸਣੇ ਹੋਰ ਕਈ ਸਿਤਾਰੇ ਉਨ੍ਹਾਂ ਦੀ ਜਨਮਦਿਨ ਦੀ ਵਧਾਈ ਦੇਣ ਦੇ ਲਈ ਪਹੁੰਚੇ ।

By  Shaminder Kaur Kaler June 6th 2026 03:35 PM

ਅਨੁਪਮ ਖੇਰ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਅਨਿਲ ਕਪੂਰ, ਜੈਕੀ ਸ਼ਰਾਫ ਸਣੇ ਹੋਰ ਕਈ ਸਿਤਾਰੇ ਉਨ੍ਹਾਂ ਦੀ ਜਨਮਦਿਨ ਦੀ ਵਧਾਈ ਦੇਣ ਦੇ ਲਈ ਪਹੁੰਚੇ । ਇਸ ਪਾਰਟੀ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਹਰ ਕੋਈ ਅਨੁਪਮ ਖੇਰ ਦੀ ਮਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ।ਇਸ ਤੋਂ ਪਹਿਲਾਂ ਅਨੁਪਮ ਖੇਰ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ।


ਜਿਸ ‘ਚ ਉਹ ਆਪਣੀ ਮਾਂ ਦੇ ਲਈ ਗਿਫਟ ਲੈ ਕੇ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਅੱਜ ਤਾਂ ਬਰਥਡੇ ਗਰਲ ਨੇ ਸਭ ਕੁਝ ਮੈਚਿੰਗ ਪਾਇਆ ਹੈ। ਇਸ ਤੋਂ ਇਲਾਵਾ ਅਦਾਕਾਰ ਨੇ ਆਪਣੀ ਮਾਂ ਦੀ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹਨਾਂ ਦੀ ਮਾਂ ਬਹੁਤ ਹੀ ਖੂਬਸੂਰਤ ਲੱਗ ਰਹੇ ਨੇ । ਅਨੁਪਮ ਖੇਰ ਮਾਂ ਦੇ ਲਈ ਪਿੰਕ ਕਲਰ ਦੀ ਸਾੜ੍ਹੀ ਵੀ ਗਿਫਟ ‘ਚ ਲੈ ਕੇ ਆਏ ਹਨ ।


ਅਨੁਪਮ ਖੇਰ ਨੇ ਮਾਂ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੇ ਕਰਦੇ ਹੋਏ ਲਿਖਿਆ “ਪਹਿਲੀ ਰਾਤ ਬਹੁਤ ਹੀ ਧਮਾਕੇਦਾਰ ਸੀ! ਅਸੀਂ ਮਾਂ ਦਾ ਜਨਮਦਿਨ ਉਨ੍ਹਾਂ ਸਾਰੇ ਲੋਕਾਂ ਨਾਲ ਮਨਾਇਆ ਜਿਨ੍ਹਾਂ ਨੂੰ ਉਹ ਪਿਆਰ ਕਰਦੀ ਹੈ - ਅਤੇ ਜੋ ਉਸਨੂੰ ਪਿੱਛੇ ਪਿਆਰ ਕਰਦੇ ਹਨ। ਕਮਰਾ ਨਿੱਘ, ਹਾਸੇ, ਅਸੀਸਾਂ ਅਤੇ ਉਸਦੇ ਲਈ ਬਹੁਤ ਪਿਆਰ ਨਾਲ ਭਰਿਆ ਹੋਇਆ ਸੀ। ਸਾਰਿਆਂ ਨੂੰ ਉਸਦੇ ਲਈ ਇਕੱਠੇ ਹੁੰਦੇ ਦੇਖਣਾ ਸੱਚਮੁੱਚ ਖਾਸ ਸੀ। ਮਾਂ, ਹਮੇਸ਼ਾ ਵਾਂਗ, ਸ਼ਾਮ ਦੀ ਰੌਕ ਸਟਾਰ ਸੀ।ਬੀਤੀ ਰਾਤ ਦੇ ਬਹੁਤ ਸਾਰੇ ਸ਼ਾਨਦਾਰ ਵੀਡੀਓ ਹਨ ਜੋ ਮੈਂ ਜਲਦੀ ਹੀ ਤੁਹਾਡੇ ਨਾਲ ਸਾਂਝੇ ਕਰਾਂਗਾ। ਪਰ ਹੁਣ ਲਈ, ਇੱਥੇ ਜਸ਼ਨਾਂ ਦੀ ਇੱਕ ਛੋਟੀ ਜਿਹੀ ਝਲਕ ਹੈ।  ਇੱਕ ਬਹੁਤ ਹੀ ਖਾਸ ਸ਼ਾਮ ਦੇ ਪਿਆਰ, ਹਾਸੇ ਅਤੇ ਜਾਦੂ ਦਾ ਆਨੰਦ ਮਾਣੋ”!


ਰੋਹਨਪ੍ਰੀਤ ਨਾਲ ਵਿਆਹ 

ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨੇ ਨਾਲ ਵਿਆਹ ਕਰਵਾਇਆ ਹੈ। ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਦੋਸਤੀ ਇੱਕ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ ।

ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਦੋਹਾਂ ਦੀ ਦੋਸਤੀ ਟੁੱਟ ਗਈ ਜਿਸ ਤੋਂ ਬਾਅਦ ਉਸ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ । 

© Copyright Galactic Television & Communications Pvt. Ltd. 2026. All rights reserved.